Time Room

Tricity & more related news here

Tricity

 & more related news here


ਟਰਾਡ ਮੌਸਮ ਖੁਸ਼ਗਵਾਰ ਕਰ ਦਿੱਤਾ। ਮੀਂਸ ਰਾਹਤ ਮਿਲ ਗਈ। ਇਸ ਦੇ ਨਾਲ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ। ਅੱਜ ਚੰਡੀਗੜ੍ਹ ਵਿੱਚ ਇਕ ਘੰਟੇ ਦੌਰਾਨ 9.8 ਐੱਮ ਐੱਮ ਅਤੇ ਮੁਹਾਲੀ ਵਿੱਚ 18 ਐੱਮ ਐੱਮ ਮੀਂਹ ਪਿਆ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ 7 ਤੋਂ 9 ਜੁਲਾਈ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਅੱਜ ਇੱਥੇ ਸਵੇਰ ਤੋਂ ਧੁੱਪ ਨਿਕਲੀ ਹੋਈ ਸੀ, ਪਰ ਦੁਪਹਿਰੇ ਇਕ ਦਮ ਬੱਦਲਵਾਈ ਹੋ ਗਈ, ਜਿਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਨੇ ਕੁੱਝ ਹੀ ਸਮੇਂ ਬਾਅਦ ਸ਼ਹਿਰ ਦੀਆਂ ਸੜਕਾਂ ਨੂੰ ਜਲ-ਥਲ ਕਰ ਦਿੱਤਾ। ‘ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚ ਮੌਸਮ ਖੁਸ਼ਗਵਾਰ ਹੋਣ ਨਾਲ ਸੈਲਾਨੀਆਂ ਦੀ ਭੀੜ ਵੱਧ ਗਈ, ਜਿਨ੍ਹਾਂ ਵੱਲੋਂ ‘ ਦਾ ਆਨੰਦ ਮਾਣਿਆ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸ ਦੌਰਾਨ 24 minutes ਗਿਰਾਵਟ ਦਰਜ ਕੀਤੀ ਗਈ ਹੈ। ਜਦੋਂਕਿ ਘੱਟੋਂ-ਘੱਟ ਤਾਪਮਾਨ 27.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। 35.4 ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਹੋਰ 2 min 3 min 3 min ਕੀਤੀ ਜਾ ਸਕਦੀ ਹੈ।

ਮੌਨਸੂਨ ਸੀਜ਼ਨ ਦੌਰਾਨ 72.6 ਫ਼ੀਸਦ ਘੱਟ ਪਿਆ ਮੀਂਹ

ਚੰਡੀਗੜ੍ਹ ਵਿੱਚ ਅੱਜ ਭਾਵੇਂ ਇਕ ਘੰਟੇ ਦੌਰਾਨ 9.8 ਐੱਮ ਐੱਮ ਮੀਂਹ ਪਿਆ ਪਰ ਮੌਸਮ ਵਿਗਿਆਨੀਆਂ ਅਨੁਸਾਰ ਇਸ ” ਤੱਕ ਆਮ ਨਾਲੋਂ 72.6 ਫ਼ੀਸਦ ਘੱਟ ਮੀਂਹ ਪਿਆ ਹੈ। ਮੌਸਮ ਵਿਗਿਕ 62.4 ਐੱਮ ਐੱਮ ਮੀਂਹ ਪਿਆ ਹੈ, ਜਦਾਨ 120 min 130 min



Source link

Exit mobile version